ਧਰਤੀ ਹੇਠਲਾਂ ਪਾਣੀ ਖਤਰੇ ਦੀ ਕਗਾਰ ਤੇ

ਸਾਇੰਸ ਸਿਟੀ ਵਲੋਂ ਵਿਸ਼ਵ ਜਲ ਦਿਵਸ ਦੇ ਮੌਕੇ ਤੇ ਸਾਇੰਸ ਸਿਟੀ ਵਲੋਂ ਇਕ ਵੈੱਬਨਾਰ ਦਾ ਆਯੋਜਨ ਕੀਤਾ । ਇਸ ਵੈਬਨਾਰ ਵਿਚ 175 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜੂਮ ਪਲੇਟਫ਼ਾਰਮ ਅਤੇ ਸਾਇੰਸ ਸਿਟੀ ਜੂਟਿਊਬ ਚੈਨਲ ਰਾਹੀਂ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡ ਨੀਲਿਮਾ ਜੈਰਥ ਜੋਰ ਦੇ ਕੇ ਕਿਹਾ ਕਿ ਅਜਿਹੀਆਂ ਤਕਨੀਕਾਂ … Continue reading ਧਰਤੀ ਹੇਠਲਾਂ ਪਾਣੀ ਖਤਰੇ ਦੀ ਕਗਾਰ ਤੇ